ਇਕ ਤਰਫ਼ਾ ਪਿਆਰ ‘ਚ ਪਿਆ ਸੀ ਧਾਰੀਵਾਲ ਦੇ ਪਿੰਡ ਸੋਹਲ ਦਾ ਸਾਬਕਾ ਸਰਪੰਚ, ਵਿਆਹੁਤਾ ਨੂੰ ਵਿਆਹੁਤਾ ਜੀਵਨ ਛੱਡ ਆਪਣੇ ਨਾਲ ਜਿੰਦਗੀ ਜੀਨ ਲਈ ਕਰ ਰਿਹਾ ਸੀ ਮਜਬੂਰ, ਹੋਇਆ ਮਾਮਲਾ ਦਰਜ

ਗੁਰਦਾਸਪੁਰ, 05 ਮਾਰਚ (ਮੰਨਣ ਸੈਣੀ)। ਇਕ ਤਕਫ਼ਾ ਪਿਆਰ ਵਿੱਚ ਪਏ ਧਾਰੀਵਾਲ ਦੇ ਪਿੰਡ ਸੋਹਲ ਦੇ ਸਾਬਕਾ ਸਰਪੰਚ ਨੇ ਮਾਯੂਸ ਹੋ ਕੇ ਥਾਣਾ ਦੀਨਾਨਗਰ ਦੇ ਪਖਾਨੇ ‘ਚ ਆਪਣੀ ਹੀ ਲਾਇਸੈਂਸੀ ਰਿਵਾਲਵਰ ਨਾਲ ਖੁਦ ਤੇ ਗੋਲੀ ਮਾਰ ਲਈ। ਸਰਪੰਚ ਵੱਲੋਂ ਉਸ ਦੇ ਮੋਢੇ ’ਤੇ ਗੋਲੀ ਚਲਾਈ ਗਈ। ਉਧਰ ਥਾਣਾ ਦੀਨਾਨਗਰ ਦੀ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ … Continue reading ਇਕ ਤਰਫ਼ਾ ਪਿਆਰ ‘ਚ ਪਿਆ ਸੀ ਧਾਰੀਵਾਲ ਦੇ ਪਿੰਡ ਸੋਹਲ ਦਾ ਸਾਬਕਾ ਸਰਪੰਚ, ਵਿਆਹੁਤਾ ਨੂੰ ਵਿਆਹੁਤਾ ਜੀਵਨ ਛੱਡ ਆਪਣੇ ਨਾਲ ਜਿੰਦਗੀ ਜੀਨ ਲਈ ਕਰ ਰਿਹਾ ਸੀ ਮਜਬੂਰ, ਹੋਇਆ ਮਾਮਲਾ ਦਰਜ